BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
E85 ਤੇ E100 ਈਂਧਨ ਕਿਹੜੀਆਂ ਗੱਡੀਆਂ ਲਈ ਹਨ? ਇਥੈਨੋਲ ਨਾਲ ਜੁੜੇ ਤੁਹਾਡੇ 10 ਸਵਾਲਾਂ ਦੇ ਜਵਾਬ
2025 ਵਿੱਚ ਦੇਸ਼ ਭਰ ਵਿੱਚ E20 ਬਲੈਂਡਿੰਗ ਦਾ ਟੀਚਾ ਹਾਸਲ ਕਰਨ ਵਿੱਚ ਸਫਲਤਾ ਮਿਲ ਗਈ ਹੈ, ਅਜਿਹਾ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਲਈ 2030 ਦਾ ਸਾਲ ਨਿਰਧਾਰਤ ਕੀਤਾ ਗਿਆ ਸੀ।
ਪੁਰਸ਼ਾਂ ਲਈ ਰਾਤ ਨੂੰ ਕਿੰਨੀ ਵਾਰ ਪਿਸ਼ਾਬ ਕਰਨਾ 'ਆਮ' ਹੈ, ਕੀ 2-3 ਵਾਰ ਜਾਗਣਾ ਕਿਸੇ ਬਿਮਾਰੀ ਵੱਲ ਇਸ਼ਾਰਾ ਕਰਦਾ ਹੈ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰਾਤ ਵਿੱਚ ਇੱਕ ਵਾਰ ਪਿਸ਼ਾਬ ਕਰਨ ਲਈ ਉੱਠਣਾ ਆਮ ਗੱਲ ਹੈ। ਉਹ ਅਕਸਰ ਸੋਚਦੇ ਹਨ ਕਿ ਅਜਿਹਾ ਰਾਤ ਨੂੰ ਸੌਦੇ ਵੇਲੇ ਜ਼ਿਆਦਾ ਪਾਣੀ ਪੀਣ ਕਾਰਨ ਹੁੰਦਾ ਹੈ।
ਪਾਰਟਨਰ ਸਵੈਪਿੰਗ: ਪਤੀ ਦੇ ਕਹਿਣ 'ਤੇ ਅਜਨਬੀਆਂ ਨਾਲ ਜਿਨਸੀ ਸਬੰਧ ਬਣਾਉਣ ਵਾਲੀ ਔਰਤ ਆਪਣੀ ਕਹਾਣੀ ਕਿਉਂ ਦੱਸ ਰਹੀ ਹੈ?
ਉਹ ਆਪਣੇ ਸਾਬਕਾ ਪਤੀ ਕ੍ਰਿਸ ਨਾਲ ਗੁੱਸਾ ਹੈ, ਪਰ ਯੂ.ਕੇ. ਦੀ ਸਭ ਤੋਂ ਵੱਡੀ ਸਵਿੰਗਿੰਗ(ਪਾਰਟਨਰ ਐਕਸਚੇਂਜ) ਵੈਬਸਾਈਟ ਨੂੰ ਵੀ ਦੋਸ਼ੀ ਮੰਨਦੀ ਹੈ। ਉਹ ਕਹਿੰਦੀ ਹੈ ਕਿ ਵੈਬਸਾਈਟ ਨੇ ਉਸ ਦੇ ਪਤੀ ਨੂੰ ਸੈਂਕੜੇ ਅਜਿਹੇ ਆਦਮੀਆਂ ਤੱਕ ਪਹੁੰਚ ਦਿੱਤੀ ਜਿਨ੍ਹਾਂ ਨੂੰ ਉਹ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਸਕਦਾ ਸੀ।
ਅਕਾਲ ਤਖ਼ਤ ਵੱਲੋਂ ਸੀਐੱਮ ਭਗਵੰਤ ਮਾਨ ਖ਼ਿਲਾਫ਼ ਲਏ ਗਏ ਫ਼ੈਸਲੇ ਨਾਲ 'ਆਪ' ਦਾ ਸੰਕਟ ਕਿੰਨਾ ਡੂੰਘਾ ਹੋਇਆ, ਕੀ ਵਿਧਾਨ ਸਭਾ ਚੋਣਾਂ 'ਤੇ ਹੋਵੇਗਾ ਅਸਰ?
ਅਕਾਲ ਤਖ਼ਤ ਵੱਲੋਂ ਭਗਵੰਤ ਮਾਨ ਨੂੰ ‘ਗੁਰੂ ਦੋਖੀ’ ਕਰਾਰ ਦੇਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ।ਵਿਰੋਧੀ ਪਾਰਟੀਆਂ ਨੇ ਮਾਨ ਨੂੰ ਘੇਰਿਆ ਹੈ, ਜਦਕਿ ਮਾਹਰਾਂ ਅਨੁਸਾਰ ਇਸ ਦਾ ਕੁਝ ਸਿੱਖ ਵੋਟਰਾਂ ’ਤੇ ਅਸਰ ਪੈ ਸਕਦਾ ਹੈ।
ਉਮਰ ਵੱਧਣ ਦੇ ਨਾਲ 'ਭਾਰ ਚੁੱਕਣ ਦੀ ਕਸਰਤ' ਤੁਹਾਨੂੰ ਕਿਵੇਂ ਹੋਰ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀ ਹੈ
ਮਾਹਰਾਂ ਮੁਤਾਬਕ, ਤਾਕਤ ਵਧਾਉਣ ਵਾਲੀ ਕਸਰਤ ਉਮਰ ਵੱਧਣ ਦੇ ਨਾਲ ਮਾਸਪੇਸ਼ੀਆਂ, ਹੱਡੀਆਂ ਅਤੇ ਸਰੀਰਕ ਸਮਰੱਥਾ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਲੰਬੀ, ਸਿਹਤਮੰਦ ਜ਼ਿੰਦਗੀ ਦੀ ਸੰਭਾਵਨਾ ਵਧਾ ਸਕਦੀ ਹੈ।
ਅਯੁੱਧਿਆ: ਰਾਮ ਮੰਦਿਰ ਦੇ ਚੜ੍ਹਾਵੇ ਵਿੱਚ ਕਥਿਤ ਗੜਬੜੀ ਦਾ ਕੀ ਮਾਮਲਾ ਹੈ, ਹੁਣ ਤੱਕ ਕੀ-ਕੀ ਹੋਇਆ
ਅਯੋਧਿਆ ਵਿੱਚ ਰਾਮ ਮੰਦਿਰ ਦੇ ਚੜ੍ਹਾਵੇ ਵਿਚ ਕਥਿਤ ਗੜਬੜੀ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ। ਬੀਤੀ ਸੱਤ ਜੂਨ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਕਸ ਤੇ ਰਾਮ ਮੰਦਿਰ ਦੇ ਚੜ੍ਹਾਵੇ ਨਾਲ ਜੁੜੇ ਕਰੋੜਾਂ ਰੁਪਏ ਗਾਇਬ ਹੋਣ ਦਾ ਇਲਜ਼ਾਮ ਲਗਾਇਆ ਸੀ।
ਪੰਜਾਬ ਵਿੱਚ ਹੋਏ ਕੁਝ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਵਾਲਾ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨਾਮ ਦਾ ਰਹੱਸਮਈ ਅੱਤਵਾਦੀ ਗਰੁੱਪ ਕੀ ਹੈ
ਇਹ ਗਰੁੱਪ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਇਸ ਨੇ ਕਥਿਤ ਤੌਰ ’ਤੇ ਭਾਰਤੀ ਪੰਜਾਬ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਜਾਨ ਲੈਣ ਵਾਲੇ ਇੱਕ ਹਮਲੇ ਦੀ ਜ਼ਿੰਮੇਵਾਰੀ ਲਈ।
ਅਕਾਲ ਤਖ਼ਤ ਦੇ ਭਗਵੰਤ ਮਾਨ ਵਿਰੁੱਧ ਐਲਾਨ ਨਾਲ ਕੀ ਹੋਵੇਗਾ, ਹੁਕਮ 'ਤੇ ਸਿਆਸੀ 'ਪਰਛਾਵੇਂ' ਵਿਚਾਲੇ ਸੰਗਤ ਫੈਸਲਾ ਕਿਵੇਂ ਕਰ ਸਕਦੀ ਹੈ
ਅਕਾਲ ਤਖ਼ਤ ਨੇ ਭਗਵੰਤ ਮਾਨ ਨੂੰ "ਗੁਰੂ ਦੋਖੀ" ਅਤੇ "ਖਾਲਸਾ ਪੰਥ ਵਿਰੋਧੀ" ਕਰਾਰ ਦਿੱਤਾ। ਮਾਨ ਨੇ ਫ਼ੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਵਿਵਾਦ ਦੇ ਧਾਰਮਿਕ, ਕਾਨੂੰਨੀ ਅਤੇ ਸਿਆਸੀ ਪੱਖਾਂ ਉੱਤੇ ਚਰਚਾ ਜਾਰੀ ਹੈ।
ਸਰਪ੍ਰੀਤ ਸਿੰਘ: ਫੀਫਾ ਫੁਟਬਾਲ ਵਿਸ਼ਵ ਕੱਪ ਖੇਡ ਰਿਹਾ ਪਹਿਲਾ ਪੰਜਾਬੀ ਕੌਣ ਹੈ, ਕਿਵੇਂ ਉਹ ਫੁਟਬਾਲ ਦੇ ਵੱਡੇ ਲੈਵਲ ਤੱਕ ਪਹੁੰਚਿਆ
ਸਰਪ੍ਰੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜਲੰਧਰ ਨਾਲ ਹੈ। ਉਨ੍ਹਾਂ ਦੇ ਪਿਤਾ ਸਿੱਖ ਹਨ, ਜਦਕਿ ਮਾਂ ਈਸਾਈ ਧਰਮ ਨਾਲ ਸਬੰਧਤ ਹਨ।
ਬੀਬੀਸੀ ਵਿਸ਼ੇਸ਼
ਅਸ਼ਲੀਲ ਚੁਟਕਲਿਆਂ 'ਤੇ ਲੋਕ ਕਿਉਂ ਹੱਸਦੇ ਹਨ, ਸਮਾਜ ਦਾ ਕਿਹੜਾ ਵਰਗ ਅਜਿਹੇ ਚੁਟਕਲਿਆਂ ਦਾ ਵਿਸ਼ਾ ਬਣਦਾ ਹੈ
ਕਾਮੇਡੀਅਨ ਪ੍ਰਣੀਤ ਮੋਰੇ ਅਤੇ ਸੇਜਲ ਪਵਾਰ ਨੇ ਮਾਫ਼ੀ ਮੰਗ ਲਈ ਹੈ, ਪਰ ਇਹ ਵਿਵਾਦ ਠੰਢਾ ਪੈਂਦਾ ਨਜ਼ਰ ਨਹੀਂ ਆ ਰਿਹਾ।
'ਲੱਖਾਂ ਦੀ ਆਮਦਨ ਹੈ ਅਤੇ ਚੁਣੌਤੀਆਂ ਵੀ ਹਨ', ਪਠਾਨਕੋਟ 'ਚ ਲੀਚੀ ਦੇ ਬਾਗ ਨੌਜਵਾਨ ਬਾਗਬਾਨਾਂ ਲਈ ਬਣ ਰਹੇ ਹਨ ਖਿੱਚ ਦਾ ਕੇਂਦਰ
ਪਠਾਨਕੋਟ ਪੰਜਾਬ ਵਿੱਚ ਲੀਚੀ ਉਤਪਾਦਨ ਦਾ ਮੁੱਖ ਕੇਂਦਰ ਹੈ। ਜਾਣੋ ਇਸ ਲਈ ਸਰਕਾਰ ਕਿੰਨੀ ਸਬਸਿਡੀ ਦਿੰਦੀ ਅਤੇ ਕਿਸਾਨਾਂ ਨੂੰ ਇਸ ਕਾਸ਼ਤ ਦੌਰਾਨ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਕਿੰਨੀ ਆਮਦਨ ਹੁੰਦੀ।
'ਹੀਟ ਵੇਵ' ਕਾਰਨ ਕੀ ਮੁਰਗੀਆਂ ਦੇ ਆਂਡੇ ਛੋਟੇ ਤੇ ਛਿੱਲੜ ਪਤਲੇ ਹੋ ਜਾਂਦੇ ਹਨ, ਕੀ ਗਰਮੀ ਆਂਡਿਆਂ ਦੇ ਪੌਸ਼ਟਿਕ ਤੱਤਾਂ ਨੂੰ ਵੀ ਘਟਾ ਸਕਦੀ ਹੈ?
ਅਧਿਐਨ ਵਿੱਚ ਪਾਇਆ ਗਿਆ ਕਿ ਆਂਡੇ ਦੇਣ ਵਾਲੀਆਂ ਮੁਰਗੀਆਂ ਵਿੱਚ ਹੀਟ ਸਟ੍ਰੈੱਸ ਉਤਪਾਦਕਤਾ, ਸਰੀਰਕ ਪ੍ਰਤੀਕਿਰਿਆਵਾਂ ਅਤੇ ਆਂਡਿਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।
ਅਕਾਲ ਤਖ਼ਤ ਦਾ ਕੀ ਹੈ ਇਤਿਹਾਸ, ਮਸਲਿਆਂ ਦੇ ਹੱਲ ਲਈ ਸਿੱਖਾਂ ਦੀ ਟੇਕ ਜਥੇਦਾਰ ਉੱਤੇ ਕਿਉਂ ਰਹਿੰਦੀ ਹੈ
ਪੰਥਕ ਧੜੇ ਸਿੱਖ ਧਰਮ ਵਿੱਚ ਅਹਿਮ ਮੰਨੀ ਜਾਣ ਵਾਲੀ ਇਸ ਸੰਸਥਾ ਦਾ ਪੱਲਾ ਫੜਨ ਦੀ ਕੋਸ਼ਿਸ਼ ਕਿਉਂ ਕਰਦੇ ਹਨ। ਇਸ ਬਾਰੇ ਅਸੀਂ ਇਸ ਰਿਪੋਰਟ ’ਚ ਗੱਲ ਕਰਾਂਗੇ।
ਵਰਲਡ ਕੱਪ ਫੁੱਟਬਾਲ 2026: ਕਦੋਂ-ਕਦੋਂ ਹੋ ਰਹੇ ਮੈਚ ਅਤੇ ਕੀ ਆ ਰਹੇ ਹਨ ਨਤੀਜੇ, ਜਾਣੋ
ਵਰਲਡ ਕੱਪ ਫੁੱਟਬਾਲ ਦਾ ਆਯੋਜਨ ਇਸ ਵਾਰ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿੱਚ ਹੋ ਰਿਹਾ ਹੈ। ਇਸ ਦੇ ਮੁਕਾਬਲੇ 11 ਜੂਨ ਤੋਂ ਸ਼ੁਰੂ ਹੋ ਗਏ ਹਨ ਅਤੇ ਫਾਈਨਲ 19 ਜੁਲਾਈ ਨੂੰ ਖੇਡਿਆ ਜਾਵੇਗਾ।
ਪੰਜਾਬ ਯੂਨੀਵਰਸਿਟੀ ਦਾ ਫੁੱਟਬਾਲਰ, ਜੋ ਫੀਫਾ ਵਰਲਡ ਕੱਪ ਤੱਕ ਪਹੁੰਚਿਆ, ਏਮੇਕਾ ਨੂੰ ਪੰਜਾਬ ਕਿਉਂ ਪਸੰਦ ਹੈ
ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਉੱਚ ਸਿੱਖਿਆ ਲਈ ਸ਼ੁਰੂ ਹੋਇਆ ਸਫ਼ਰ ਇੱਕ ਨਾਈਜੀਰੀਆਈ ਵਿਦਿਆਰਥੀ ਨੂੰ ਓਲੰਪਿਕਸ ਅਤੇ 1994 ਫੀਫਾ ਵਰਲਡ ਕੱਪ ਤੱਕ ਲੈ ਗਿਆ
ਮੂੰਹ ਦਾ ਕੈਂਸਰ: ਮੂੰਹ 'ਚ ਹੋਣ ਵਾਲੇ ਕਿਹੜੇ ਛਾਲੇ ਕੈਂਸਰ ਦਾ ਕਾਰਨ ਬਣਦੇ ਹਨ, ਇਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ ਤੇ ਸ਼ੁਰੂਆਤ 'ਚ ਹੀ ਕਿਵੇਂ ਬਚ ਸਕਦੇ ਹੋ
ਕਦੋਂ ਇਹ ਛਾਲੇ ਮੂੰਹ ਦੇ ਕੈਂਸਰ ਵਿੱਚ ਤਬਦੀਲ ਹੋ ਜਾਂਦੇ ਹਨ, ਇਸ ਬਿਮਾਰੀ ਦੇ ਕਿਹੜੇ ਅਜਿਹੇ ਲੱਛਣ ਹਨ ਜਿਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੇ ਕਿਸ ਸਟੇਜ ਤੱਕ ਮੂੰਹ ਦੇ ਕੈਂਸਰ ਦਾ ਇਲਾਜ ਸੰਭਵ ਹੈ।
ਮਹਿਲਾ ਟੀ-20 ਵਿਸ਼ਵ ਕੱਪ: ਜਦੋਂ ਹਰਮਨਪ੍ਰੀਤ ਕੌਰ ਦੇ ਰਨ ਆਊਟ ਹੋਣ ਕਾਰਨ ਪਲਟਿਆ ਸੀ ਪਾਸਾ, ਜਾਣੋ ਭਾਰਤ ਦੇ 5 ਸਭ ਤੋਂ ਦਿਲਚਸਪ ਮੁਕਾਬਲੇ
ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਟੀਮ ਕੋਲ 2026 ਟੀ-20 ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ। ਭਾਰਤ ਨੇ ਭਾਵੇਂ ਅਜੇ ਤੱਕ ਖਿਤਾਬ ਨਹੀਂ ਜਿੱਤਿਆ, ਪਰ ਭਾਰਤ ਨੇ ਕਈ ਇਤਿਹਾਸਕ ਅਤੇ ਰੋਮਾਂਚਕ ਮੁਕਾਬਲੇ ਖੇਡੇ ਹਨ।
2026 ਵਿੱਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ ਕਿਹੜੇ ਹਨ ਅਤੇ ਇੱਥੇ ਰਹਿਣ ਵਾਲੇ ਲੋਕਾਂ ਦਾ ਕੀ ਤਜਰਬਾ ਹੈ
ਤਾਜ਼ਾ ਗਲੋਬਲ ਪੀਸ ਇੰਡੈਕਸ ਮੁਤਾਬਕ, ਦੁਨੀਆ ਪਿਛਲੇ ਸਾਲ ਦੇ ਮੁਕਾਬਲੇ ਹੋਰ ਘੱਟ ਸ਼ਾਂਤਮਈ ਹੋ ਗਈ ਹੈ।
ਇਲੋਨ ਮਸਕ ਬਣੇ ਦੁਨੀਆਂ ਦੇ ਪਹਿਲੇ ਖ਼ਰਬਪਤੀ, ਕਦੇ ਘਰ-ਘਰ ਜਾ ਕੇ ਚਾਕਲੇਟ ਵੇਚਣ ਵਾਲੇ ਮਸਕ ਆਖ਼ਰ ਇੰਨੇ ਅਮੀਰ ਕਿਵੇਂ ਬਣੇ
ਮਸਕ ਦਾ ਜਨਮ ਕਿੱਥੇ ਹੋਇਆ ਸੀ ਅਤੇ ਕਿਵੇਂ ਉਨ੍ਹਾਂ ਨੇ ਕਾਰੋਬਾਰੀ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ? ਉਨ੍ਹਾਂ ਦੀ ਕੁੱਲ ਜਾਇਦਾਦ ਕਿੰਨੀ ਹੈ? ਜਾਣੋ ਅਜਿਹੀਆਂ ਹੀ ਕੁਝ ਖਾਸ ਗੱਲਾਂ...
ਏਅਰ ਇੰਡੀਆ ਜਹਾਜ਼ ਹਾਦਸੇ ਦਾ ਵੀਡੀਓ ਬਣਾਉਣ ਵਾਲੇ ਆਰਿਅਨ ਨੂੰ ਕਿਸ ਗੱਲ ਦਾ ਡਰ ਲੱਗਦਾ ਹੈ ਤੇ ਉਸ ਨੇ ਸ਼ਹਿਰ ਕਿਉਂ ਛੱਡ ਦਿੱਤਾ
ਅਹਿਮਦਾਬਾਦ ਪਲੇਨ ਕ੍ਰੈਸ਼ ਦਾ ਵੀਡੀਓ ਬਣਾਉਣ ਵਾਲੇ ਆਰਿਅਨ ਨੇ ਬੀਬੀਸੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ...
ਜਿਸ ਸ਼ਖਸ ਨੇ ਕਦੇ ਝੋਨੇ ਦਾ ਬੂਟਾ ਨਹੀਂ ਸੀ ਦੇਖਿਆ, ਉਹ ਕਿਵੇਂ ਬਣਿਆ 'ਫਾਦਰ ਆਫ਼ ਸੁਪਰ ਰਾਈਸ'
1970 ਦੇ ਦੌਰ ਵਿੱਚ ਚੌਲਾਂ ਦੇ ਖੇਤਰ ਵਿੱਚ ਆਈ ਹਰਿਤ ਕ੍ਰਾਂਤੀ ਲਈ ਡਾ. ਗੁਰਦੇਵ ਸਿੰਘ ਖੁਸ਼ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।






















































